ਢਿਗਾਂ ਡਿੱਗਣ ਕਾਰਨ ਜੰਮੂ ਸ੍ਰੀਨਗਰ ਹਾਈਵੇ ਠੱਪ

ਜੰਮੂ, 29 ਅਗਸਤ (ਸ.ਬ.) ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਵਿੱਚ ਸਥਿਤ ਖੇੜੀ ਇਲਾਕੇ ਵਿਚ ਢਿਗਾਂ ਡਿੱਗਣ ਕਾਰਨ ਸੂਬੇ ਦਾ ਅਹਿਮ ਜੰਮੂ ਸ੍ਰੀਨਗਰ ਕੌਮੀ ਹਾਈਵੇ ਬਲਾਕ ਹੋ ਗਿਆ ਹੈ| ਵੱਡੀ ਪੱਧਰ ਉਤੇ ਵਾਹਨਾਂ ਦੀ ਆਵਾਜਾਈ ਰੁਕ ਗਈ ਹੈ| ਹਾਈਵੇ ਤੋਂ ਮਲਬਾ ਹਟਾਉਣ ਦਾ ਕਾਰਜ ਜਾਰੀ ਹੈ|

Leave a Reply

Your email address will not be published. Required fields are marked *