ਤਾਜ ਮਹੱਲ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਤਿੰਨ ਘੰਟੇ ਰੁਕਣ ਦੀ ਹੀ ਇਜਾਜਤ

ਆਗਰਾ, 29 ਮਾਰਚ (ਸ.ਬ.) ਤਾਜ ਮਹੱਲ ਤੇ ਸੈਲਾਨੀਆਂ ਦੇ ਬੋਝ ਨੂੰ ਘੱਟ ਕਰਨ ਲਈ ਇਕ ਨਵਾਂ ਆਦੇਸ਼ ਲਿਆਂਦਾ ਗਿਆ ਹੈ| ਜਿਸ ਤਹਿਤ ਹੁਣ ਇੱਥੇ ਸੈਲਾਨੀ ਤਿੰਨ ਘੰਟੇ ਹੀ ਸਮਾਂ ਬਿਤਾ ਸਕਣਗੇ| ਇਹ ਨਵਾਂ ਆਦੇਸ਼ ਐਤਵਾਰ ਤੋਂ ਲਾਗੂ ਹੋ ਰਿਹਾ ਹੈ|

Leave a Reply

Your email address will not be published. Required fields are marked *