ਤਾਮਿਲਨਾਡੂ ਵਿੱਚ ਪੰਜ ਅੱਤਵਾਦੀ ਗ੍ਰਿਫ਼ਤਾਰ, ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼

ਬੈਂਗਲੁਰੂ, 3 ਸਤੰਬਰ (ਸ.ਬ.) ਖ਼ੁਫ਼ੀਆ ਵਿਭਾਗ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ਉਤੇ ਤਾਮਿਲਨਾਡੂ ਵਿੱਚ ਪੁਲੀਸ ਨੇ ਪੰਜ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ|
ਅੱਤਵਾਦੀ ਤਿੰਨ ਹਿੰਦੂ ਨੇਤਾਵਾਂ ਦੀ ਹੱਤਿਆ ਕਰਨ ਲਈ ਕੋਇੰਬਟੂਰ ਪਹੁੰਚੇ ਸਨ, ਜਿੱਥੋਂ ਪੁਲੀਸ ਨੇ ਬੀਤੇ ਦਿਨ ਇਨ੍ਹਾਂ ਨੂੰ ਹਿਰਾਸਤ ਵਿੱਚ ਲਿਆ| ਪੁਲੀਸ ਨੇ ਇਨ੍ਹਾਂ ਪੰਜਾਂ ਅੱਤਵਾਦੀਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ|

Leave a Reply

Your email address will not be published. Required fields are marked *