ਤੀਆਂ ਦਾ ਮੇਲਾ ਭਲਕੇ

ਐਸ. ਏ. ਐਸ ਨਗਰ, 14 ਅਗਸਤ (ਸ.ਬ.) ਮੁਹਾਲੀ ਦੇ ਸੈਕਟਰ-66 ਦੇ ਪਾਰਕ ਨੰ: 10 ਵਿੱਚ 15 ਅਗਸਤ ਨੂੰ 5 ਵਜੇ ਤੀਆਂ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ| ਇਸ ਮੌਕੇ ਕੌਂਸਲਰ ਰਜਨੀ ਗੋਇਲ ਵਲੋਂ ਸਭ ਨੂੰ ਤੀਆਂ ਦੇ ਮੌਕੇ ਖੁੱਲਾ ਸੱਦਾ ਦਿੱਤਾ ਗਿਆ ਹੈ|

Leave a Reply

Your email address will not be published. Required fields are marked *