ਤੀਆ ਦਾ ਤਿਉਹਾਰ ਮਨਾਇਆ

ਐਸ. ਏ. ਐਸ ਨਗਰ, 13 ਅਗਸਤ (ਸ.ਬ.) ਫੇਜ਼-5 ਵਿਖੇ ਤੀਆ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਾਰੀਆਂ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ| ਔਰਤਾਂ ਵੱਲੋਂ ਸਾਵਨ ਦੇ ਗੀਤ ਗਾਏ ਤੇ ਗਿੱਧਾ ਪਾਇਆ ਗਿਆ| ਇਸ ਪ੍ਰੋਗਰਾਮ ਵਿੱਚ ਮਹਿਲਾ ਮੰਡਲ ਫੇਜ਼-5 ਦੀ ਪ੍ਰਧਾਨ ਰਾਜ ਬਾਲਾ, ਰਕਸ਼ਾ ਦੇਵੀ, ਵੀਨਾ ਕੁਮਾਰੀ, ਸ਼ੁੱਭ ਮੰਨਣ, ਰਾਜ ਖੁਰਾਣਾ, ਕ੍ਰਿਸ਼ਨਾ, ਪਰਮਜੀਤ ਕੌਰ, ਜੋਗਿੰਦਰ ਕੌਰ, ਆਦਿ ਸ਼ਾਮਿਲ ਹੋਏ ਅਤੇ ਬਲਜੀਤ ਕੌਰ ਜਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਮੁਹਾਲੀ ਵੱਲੋਂ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ|

Leave a Reply

Your email address will not be published. Required fields are marked *