ਤੁਲਸੀ ਦੇ ਪੌਦੇ ਵੰਡੇ

ਚੰਡੀਗੜ੍ਹ, 29 ਜੂਨ (ਸ.ਬ.) ਗੌਰੀਸ਼ੰਕਰ ਸੇਵਾ ਦਲ ਸੈਕਟਰ 45 ਵਲੋਂ ਤੁਲਸੀ ਦੇ ਪੌਦਿਆਂ ਦੀ ਵੰਡ ਕੀਤੀ ਗਈ| ਇਸ ਮੌਕੇ ਦਲ ਦੇ ਬੁਲਾਰੇ ਨੇ ਦੱਸਿਆ ਕਿ ਤੁਲਸੀ ਦੇ ਪੌਦੇ ਦੀ ਹਿੰਦੂ ਧਰਮ ਵਿੱਚ ਡੂੰਘੀ ਆਸਥਾ ਹੈ ਅਤੇ ਇਹ ਪੌਦਾ ਕਈ ਔਸ਼ਧੀ ਗੁਣਾ ਨਾਲ ਭਰਪੂਰ ਹੁੰਦਾ ਹੈ|  ਇਸ ਮੌਕੇ ਦਲ ਦੇ ਸਭ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *