‘ਤੜਕਾ ਫੂਡ ਫੈਸਟੀਵਲ’ ਸ਼ੁਰੂ

ਐਸ ਏ ਐਸ ਨਗਰ, 17 ਮਾਰਚ (ਸ.ਬ.) ਪੰਜਾਬੀ ਫਿਲਮੀ ਅਦਾਕਾਰਾ ਸੁਨੰਦਾ ਸ਼ਰਮਾ ਨੇ ਅੱਜ ਇੱਥੇ ਵੀ ਆਰ ਪੰਜਾਬ ਮਾਲ ਵਿੱਚ ‘ਤੜਕਾ ਫੂਡ ਫੈਸਟੀਵਲ’ ਦਾ ਉਦਘਾਟਨ ਕੀਤਾ| ਗਾਇਕਾ ਤੋਂ ਅਦਾਕਾਰਾ ਬਣੀ ਸੁਨੰਦਾ, ਆਪਣੀ ਆਉਣ ਵਾਲੀ ਫਿਲਮ ‘ਸੱਜਣ ਸਿੰਘ ਰੰਗਰੂਟ’ ਵਿੱਚ ਪੰਜਾਬੀ ਸਟਾਰ ਦਿਲਜੀਤ ਦੁਸਾਂਝ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ| ਟ੍ਰਾਈਸਿਟੀ ਵਿੱਚ ਭੋਜਨ ਦੇ ਸ਼ੌਕੀਨਾਂ ਲਈ ਇਸ ਫੂਡ ਫੈਸਟੀਵਲ ਤੜਕਾ ਦਾ ਆਯੋਜਨ ਕੀਤਾ ਹੈ ਜਿਸ ਵਿਚ ਟ੍ਰਾਈਸਿਟੀ ਦੇ ਪ੍ਰਮੁੱਖ ਫੂਡ ਆਊਟਲੇਟ ਹਿੱਸਾ ਲੈ ਰਹੇ ਹਨ|

Leave a Reply

Your email address will not be published. Required fields are marked *