ਥਾਈਲੈਂਡ ‘ਚ ਸਿਲਸਿਲੇਵਾਰ ਬੰਬ ਧਮਾਕੇ

ਬੈਂਕਾਕ, 12 ਅਗਸਤ – ਥਾਈਲੈਂਡ ‘ਚ ਸਿਲਸਿਲੇਵਾਰ ਬੰਬ ਧਮਾਕਿਆਂ ਦੀ ਲੜੀ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 21 ਲੋਕ ਜ਼ਖਮੀ ਹੋ ਗਏ ਹਨ। ਰਿਪੋਰਟਾਂ ਮੁਤਾਬਿਕ 24 ਘੰਟਿਆਂ ‘ਚ 8 ਬੰਬ ਧਮਾਕੇ ਹੋਏ ਹਨ। ਦੋ ਬੰਬ ਧਮਾਕੇ ਇਕ ਥਾਈ ਰਿਜ਼ਾਰਟ ‘ਚ ਹੋਏ , ਜਿੱਥੇ ਵਿਦੇਸ਼ੀ ਸੈਲਾਨੀ ਵੀ ਸਨ।

Leave a Reply

Your email address will not be published. Required fields are marked *