ਦਰਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਸਥਾਨਕ ਫੇਜ਼ 1 ਵਿੱਚ ਸੜਕ ਕਿਨਾਰੇ ਲੱਗਿਆ ਇਕ ਦਰਖਤ ਡਿਗ ਜਾਣ ਕਾਰਨ ਆਵਾਜਾਈ ਵਿੱਚ ਕਾਫੀ ਵਿਘਨ ਪਿਆ ਰਿਹਾ| ਇਹ ਕਾਫੀ ਭਾਰੀ ਦਰਖਤ ਸੀ ਅਤੇ ਸੜਕ ਉਪਰ ਇਹ ਦਰਖਤ ਡਿੱਗਣ ਕਰਕੇ ਅੱਧੀ ਤੋਂ ਵਧੇਰੇ ਸੜਕ ਇਸ ਦਰਖਤ ਕਾਰਨ ਰੁਕ ਗਈ, ਜਿਸ ਕਾਰਨ ਉਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਖਬਰ ਲਿਖੇ ਜਾਣ ਤੱਕ ਦਰਖਤ ਸੜਕ ਉੱਪਰ ਹੀ ਪਿਆ ਸੀ|

Leave a Reply

Your email address will not be published. Required fields are marked *