ਦਰਖੱਤਾਂ ਦੀ ਛੰਗਾਈ ਕਰਵਾਈ

ਐਸ ਏ ਐਸ ਨਗਰ, 6 ਨਵੰਬਰ (ਜਸਵਿੰਦਰ ਸਿੰਘ) ਸਮਾਜ ਸੇਵੀ  ਆਗੂ  ਅਤੇ ਕਾਂਗਰਸੀ ਲੀਡਰ ਸ੍ਰੀਮਤੀ ਬਲਜੀਤ ਕੌਰ ਧਾਲੀਵਾਲ ਵਲੋਂ ਫੇਜ 7 ਵਾਰਡ ਨੰਬਰ 9 ਵਿੱਚ ਦਰਖਤਾਂ ਦੀ ਛੰਗਾਈ ਕਰਵਾਈ ਗਈ| 
ਸ੍ਰੀਮਤੀ ਬਲਜੀਤ ਕੌਰ ਧਾਲੀਵਾਲ ਨੇ ਦਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਉਹਨਾਂ ਵਲੋਂ ਆਪਣੇ ਇਲਾਕੇ ਦਰਖਤਾਂ ਦੀ ਛੰਗਾਈ ਕਰਵਾਈ ਗਈ ਹੈ| 
ਉਹਨਾਂ ਕਿਹਾ ਕਿ ਜਲਦੀ ਹੀ ਪਾਰਕ ਨੰਬਰ 19 ਵਿੱਚ ਇਕ ਓਪਨ ਜਿੰਮ ਬਣਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ  ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਜਾਵੇਗਾ| ਇਸ ਮੌਕੇ ਵੱਡੀ ਗਿਣਤੀ ਇਲਾਕਾ ਵਾਸੀ ਮੌਜੂਦ ਸ ਨ| 

Leave a Reply

Your email address will not be published. Required fields are marked *