ਦਵਿੰਦਰ ਕੌਰ ਵਾਲੀਆ ਵਲੋਂ ਵਾਰਡ ਨੰy 3 ਵਿੱਚ ਚੋਣ ਪ੍ਰਚਾਰ ਤੇਜ
ਐਸ਼ਏyਐਸ਼ਨਗਰ, 26 ਜਨਵਰੀ (ਆਰyਪੀyਵਾਲੀਆ) ਨਗਰ ਨਿਗਮ ਚੋਣਾਂ ਲਈ ਵਾਰਡ ਨੰy 3 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਦਵਿੰਦਰ ਕੌਰ ਵਾਲੀਆ ਵਲੋਂ ਆਪਣੇ ਵਾਰਡ ਵਿੱਚ ਘਰੋਂ੍ਰਘਰੀਂ ਜਾ ਕੇ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਗਿਆ ਰੁ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਵਿੱਚ ਉਨ੍ਹਾਂ ਦੇ ਸਮਥਕ ਮੌਜੂਦ ਸਨ।
ਇਸ ਦੌਰਾਨ ਸ੍ਰੀਮਤੀ ਵਾਲੀਆ ਨੇ ਘਰ ਘਰ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਕੈਬਿਨੇਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ੪ਹਿਰ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਇਹ ਕੰਮ ਅੱਗੇ ਵੀ ਜਾਰੀ ਰਹਿਣਗੇ ਤਾਂ ਜੋ ੪ਹਿਰਵਾਸੀਆਂ ਨੂੰ ਸਭ ਸਹੂਲਤਾਂ ਮਿਲ ਸਕਣ।
ਇਸ ਮੌਕੇ ਉਨ੍ਹਾਂ ਦੇ ਨਾਲ ਸzy ਬਲਜਿੰਦਰ ਸਿੰਘ ਵਾਲਿਆ, ਸਾਬਕਾ ਕੌਂੋਸਲਰ ਰਜਿੰਦਰ ਸਿੰਘ ਰਾਣਾ, ਦਵਿੰਦਰ ਕੌਰ ਸਿੱਧੂ, ਨਵੀ ਸੰਧੂ, ਪਰਮਜੀਤ, ਪਾਲੀ ਪਨੂੰ, ਜਤਿੰਦਰਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਹਾਜਿਰ ਸਨ।