ਦਸ਼ਹਿਰਾ ਮੇਲਾ 19 ਅਕਤੂਬਰ ਨੂੰ

ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਦਸ਼ਹਿਰਾ ਕਮੇਟੀ ਮੁਹਾਲੀ ਵਲੋਂ 41ਵਾਂ ਦਸ਼ਹਿਰਾ ਮੇਲਾ 19 ਅਕਤੂਬਰ ਨੂੰ ਦਸ਼ਹਿਰਾ ਗ੍ਰਾਉਂਡ ਫੇਜ਼ 8 ਵਿੱਚ ਮਨਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸ੍ਰੀ ਮਧੂ ਭੂਸ਼ਨ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਹੋਣਗੇ ਜਦੋਂਕਿ ਵਿਸ਼ੇਸ ਮਹਿਮਾਨ ਸ੍ਰੀ ਵਿਰੇਨ ਪੋਪਲੀ ਚੀਫ ਅਪਰੇਟਿੰਗ ਅਫਸਰ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਵੀਜਨ ਮੁਹਾਲੀ ਹੋਣਗੇ|
ਇਸ ਮੌਕੇ ਦਸ਼ਹਿਰਾ ਕਮੇਟੀ ਮੁਹਾਲੀ ਦੇ ਸ੍ਰੀ. ਮੀਤ ਪ੍ਰਧਾਨ ਨਰੇਸ਼ ਕਾਂਸਲ, ਜਨਰਲ ਸਕੱਤਰ ਸ੍ਰੀ. ਅਨੁਰਾਗ ਅਗਰਵਾਲ, ਮੀਤ ਪ੍ਰਧਾਨ ਬਲਵਿੰਦਰ ਸਿੰਘ ਬਬਲੀ, ਰਾਮ ਕੁਮਾਰ, ਸੰਜੀਵ ਕੁਮਾਰ ਗਰਗ, ਭਾਗੀਰਥ ਗੋਇਲ, ਜਨਰਲ ਸਕੱਤਰ ਫੀਲਡ ਸ੍ਰੀ ਲਾਲ ਚੰਦ, ਵਿੱਤ ਸਕੱਤਰ ਸ੍ਰੀ ਮਦਨ ਗੌਤਮ, ਜੁਆਂਇੰਟ ਸਕੱਤਰ ਸ੍ਰੀ ਬਲਵਿੰਦਰ ਸਿੰਘ, ਆਰਗੇ. ਸਕੱਤਰ ਸ੍ਰੀ ਬੀ ਬੀ ਮੈਣੀ, ਜੰਿਤੰਦਰ ਜੀਤੂ, ਜਗਦੀਸ਼ ਸਿੰਘ, ਪ੍ਰਾਪੋਗੰਡਾ ਸਕੱਤਰ ਅਸ਼ੌਕ ਕੁਮਾਰ, ਆਰਗੇਨਾਈਜਰ ਸੰਜੀਵ ਕੁਮਾਰ, ਬ੍ਰਿਜ ਭੂਸ਼ਣ, ਅਰੁਣ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *