ਦਾਰਜੀਲਿੰਗ : ਪੁਲੀਸ ਤੇ ਗੋਰਖਾ ਜਨਮੁਕਤੀ ਮੋਰਚਾ ਸਮਰਥਕਾਂ ਵਿਚਕਾਰ ਝੜਪ

ਦਾਰਜੀਲਿੰਗ, 17 ਜੂਨ (ਸ.ਬ.) ਦਾਰਜੀਲਿੰਗ ਇਕ ਵਾਰ ਫਿਰ ਪੁਲੀਸ ਤੇ ਗੋਰਖਾ ਜਨਮੁਕਤੀ ਮੋਰਚਾ ਦੇ ਸਮਰਥਕਾਂ ਵਿਚਕਾਰ ਝੜਪਾਂ ਹੋਈਆਂ ਹਨ| ਮੀਡੀਆ ਦੀਆਂ ਖ਼ਬਰਾਂ ਮੁਤਾਬਿਕ ਜੀ.ਜੇ.ਐਮ. ਸਮਰਥਕਾਂ ਨੇ ਪੱਥਰ, ਬੋਤਲਾਂ ਪੁਲੀਸ ਮੁਲਾਜ਼ਮਾਂ ਤੇ ਸੁੱਟੀਆਂ| ਦੂਸਰੇ ਪਾਸੇ ਪੁਲੀਸ ਨੇ ਜੀ. ਜੇ.ਐਮ. ਸਮਰਥਕਾਂ ਤੇ ਲਾਠੀਚਾਰਜ ਕੀਤੇ ਤੇ ਅਥਰੂ ਗੈਸ ਦੇ ਗੋਲੇ ਸੁੱਟੇ| ਇਸ ਹਿੰਸਾ ਵਿੱਚ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ|

Leave a Reply

Your email address will not be published. Required fields are marked *