ਦਿਵਿਆਂਗ ਵਿਅਕਤੀਆਂ ਦੇ ਯੂਨੀਕ ਆਈ ਕਾਰਡ ਬਣਾਏ ਜਾਣਗੇ : ਅੰਮ੍ਰਿਤ ਬਾਲਾ

ਐਸ.ਏ.ਐਸ. ਨਗਰ, 27 ਅਪ੍ਰੈਲ (ਸ.ਬ.) ਜ਼ਿਲ੍ਹੇ ਵਿਚ ਅਪੰਗ ਵਿਅਕਤੀਆਂ ਦੀ ਅਪੰਗਤਾ ਦੇ ਸਰਟੀਫਿਕੇਟ ਜੋ ਕਿ ਪਹਿਲਾਂ ਸਿਹਤ ਵਿਭਾਗ ਵਲੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਦਸਤੀ ਬਣਾਏ ਜਾਂਦੇ ਸਨ| ਉਹ ਕਾਰਡ ਹੁਣ ਯੂ.ਡੀ.ਆਈ.ਡੀ. ਕਾਰਡ ਦੇ ਅਕਾਰ ਵਿਚ ਐਸ.ਏ.ਐਸ. ਨਗਰ ਵਿਖੇ ਸਿਹਤ ਵਿਭਾਗ ਵੱਲੋਂ ਬਨਣੇ ਸ਼ੁਰੂ ਹੋ ਗਏ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਅਮ੍ਰਿੰਤ ਬਾਲਾ ਨੇ ਦੱਸਿਆ ਕਿ ਇਸ ਲਈ ਜ਼ਿਲ੍ਹੇ ਦੇ ਦਿਵਿਆਂਗ ਵਿਅਕਤੀਆਂ ਨੂੰ ਦੱਸਿਆ ਜਾਂਦਾ ਹੈ ਕਿ ਸਰਕਾਰ ਦੀ ਵੈਬਸਾਇਟ ਮਮਮ| ਤਮ.ਡ;.ਠਲ.ਅਫ.ਗਦ|ਪਰਡ|ਜਅ ਤੇ ਆਪਣੀ ਅਰਜੀ ਆਨਲਾਈਨ ਕਰਨ ਉਪਰੰਤ ਉਨ੍ਹਾਂ ਨੂੰ ਦਾ ਯੂ.ਡੀ.ਆਈ.ਡੀ. ਕਾਰਡ ਬਣ ਜਾਵੇਗਾ ਅਤੇ ਅਪੰਗਤਾ ਸਰਟੀਫਿਕੇਟ ਵੀ ਆਨਲਾਈਨ ਹੀ ਪ੍ਰਾਪਤ ਹੋਵੇਗਾ|

Leave a Reply

Your email address will not be published. Required fields are marked *