ਦਿੱਲੀ ਡਾਇਨਾਮੋਜ਼ ਐਫ.ਸੀ. ਨੇ ਕਲੱਬ ਪ੍ਰਧਾਨ ਨਾਲ ਤੋੜਿਆ ਨਾਤਾ

ਨਵੀਂ ਦਿੱਲੀਂ, 7 ਜਨਵਰੀ (ਸ.ਬ.) ਦਿੱਲੀ ਡਾਇਨਾਮੋਜ਼ ਐਫ. ਸੀ. ਦੇ ਮਾਲਿਕਾਂ ਨੇ ਅੱਜ ਐਲਾਨ ਕੀਤਾ ਕਿ ਕਲੱਬ ਦੇ ਪ੍ਰਧਾਨ ਪ੍ਰਸ਼ਾਂਤ ਅਗਰਵਾਲ ਨੇ ਟੀਮ ਨਾਲ ਨਾਤਾ ਤੋੜ ਲਿਆ ਹੈ| ਦਿੱਲੀ ਡਾਇਨਾਮੋਜ਼ ਐਫ. ਸੀ. ਦੇ ਨਿਦੇਸ਼ਕ ਰੋਹਨ ਸ਼ਰਮਾ ਨੇ ਕਿਹਾ, ”ਅਸੀਂ ਪਿਛਲੇ ਦੋ ਸਾਲ ਵਿੱਚ ਸਖਤ ਮਿਹਨਤ ਕਰਨ ਅਤੇ ਕਲੱਬ ਵਿੱਚ ਯੋਗਦਾਨ ਲਈ ਅਗਰਵਾਲ ਨੂੰ ਧੰਨਵਾਦ ਦੇਣਾ ਚਾਹੁੰਦੇ ਹਾਂ ਅਤੇ ਭਵਿੱਖ ਦੀ ਯੋਜਨਾਵਾਂ ਲਈ ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ| ਇਸ ਕਦਮ ਤੋਂ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਪੁਨਰਗਠਨ ਦੀ ਪ੍ਰਕਿਰਿਆ ਦੇ ਤਹਿਤ ਕਲੱਬ ਵਿੱਚ ਹੋਰ ਬਦਲਾਅ ਹੋ ਸਕਦੇ ਹਨ|

Leave a Reply

Your email address will not be published. Required fields are marked *