ਦਿੱਲੀ: ਧੁੰਦ ਕਾਰਨ 34 ਟਰੇਨਾਂ ਲੇਟ, 7 ਦਾ ਬਦਲ ਦਿੱਤਾ ਗਿਆ ਸਮਾਂ

ਨਵੀਂ ਦਿੱਲੀ, 20 ਦਸੰਬਰ (ਸ.ਬ.) ਧੁੰਦ ਕਾਰਨ ਯਾਤਰੀਆਂ ਨੂੰ ਆਵਾਜਾਈ ਸੁਵਿਧਾਵਾਂ ਵਿੱਚ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਰਾਜਧਾਨੀ ਦਿੱਲੀ ਵਿੱਚ ਅੱਜ ਧੁੰਦ ਕਾਰਨ 34 ਟਰੇਨਾਂ ਲੇਟ ਹੋ ਗਈਆਂ ਅਤੇ 7 ਦਾ ਸਮਾਂ ਬਲਦ ਦਿੱਤਾ ਗਿਆ|
ਇਸ ਕਾਰਨ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਝੇਲਣੀ ਪੈ ਰਹੀ ਹੈ| ਧੁੰਦ ਕਾਰਨ ਲੋਕਾਂ ਦੇ ਨਾਲ-ਨਾਲ ਰੇਲਵੇ ਨੂੰ ਵੀ ਇਸ ਦਾ ਖਾਮਿਆਜਾ ਭੁਗਤਨਾ ਪੈ ਰਿਹਾ ਹੈ|

Leave a Reply

Your email address will not be published. Required fields are marked *