ਦਿੱਲੀ ਵਿੱਚ ਮੁਕਾਬਲੇ ਵਿੱਚ 4 ਗੈਂਗਸਟਰ ਹਲਾਕ

ਨਵੀਂ ਦਿੱਲੀ, 9 ਜੂਨ (ਸ.ਬ.) ਰਾਜਧਾਨੀ ਦਿੱਲੀ ਵਿੱਚ ਪੁਲੀਸ ਤੇ ਭਾਰਤੀ ਗੈਂਗ ਵਿਚਾਲੇ ਜੋਰਦਾਰ ਮੁਕਾਬਲਾ ਹੋਇਆ| ਜਿਸ ਵਿੱਚ 4 ਗੈਂਗਸਟਰ ਢੇਰੀ ਹੋ ਗਏ ਹਨ ਤੇ ਇਕ ਜ਼ਖਮੀ ਦੱਸਿਆ ਜਾ ਰਿਹਾ ਹੈ| ਇਹ ਮੁਕਾਬਲਾ ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਹੋਇਆ| ਇਸ ਮੁਕਾਬਲੇ ਵਿੱਚ ਪੁਲੀਸ ਦੇ ਵੀ ਕਈ ਜਵਾਨ ਜ਼ਖਮੀ ਹੋਏ ਹਨ|

Leave a Reply

Your email address will not be published. Required fields are marked *