ਦੀਵਾਲੀ ਅਤੇ ਗੁਰਪੁਰਬ ਮੌਕੇ ਉਤਰਾਖੰਡ ਦੇ ਕਈ ਸ਼ਹਿਰਾਂ ਵਿੱਚ ਚਲਾਏ ਜਾ ਸਕਣਗੇ ਸਿਰਫ਼ ਗਰੀਨ ਪਟਾਕੇ

ਦੇਹਰਾਦੂਨ, 11 ਨਵੰਬਰ (ਸ.ਬ.) ਉਤਰਾਖੰਡ ਸਰਕਾਰ ਨੇ ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼ ਅਤੇ ਕਾਸ਼ੀਪੁਰ ਸ਼ਹਿਰਾਂ ਵਿੱਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਹੈ| ਸਰਕਾਰ ਦੇ ਹੁਕਮਾਂ ਮੁਤਾਬਕ ਇਨ੍ਹਾਂ ਸ਼ਹਿਰਾਂ ਵਿੱਚ ਦੀਵਾਲੀ ਤੇ ਗੁਰਪੁਰਬ ਮੌਕੇ ਸ਼ਾਮੀਂ 8 ਤੋਂ ਲੈ ਕੇ 10 ਵਜੇ ਤੱਕ ਅਤੇ ਛੱਠ ਮੌਕੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ|

Leave a Reply

Your email address will not be published. Required fields are marked *