ਦੀ ਸਿੱਖ ਹੋਪ ਸੁਸਾਇਟੀ ਵੱਲੋਂ ਆਨਲਾਈਨ ਬੈਚ ਨਮਿਤ ਅਰਦਾਸ

ਐਸ.ਏ.ਐਸ.ਨਗਰ, 25 ਜੁਲਾਈ (ਸ.ਬ.) ਦੀ ਸਿੱਖ ਹੋਪ ਸੁਸਾਇਟੀ ਵੱਲੋਂ ਆਨਲਾਈਨ ਬੈਚ ਨਮਿਤ ਗੁਰਦੁਆਰਾ ਅੰਬ ਂਸਾਹਿਬ ਵਿਖੇ ਅਰਦਾਸ ਕੀਤੀ ਗਈ|
ਇਸ ਸੰਬਧੀ ਸੰਸਥਾ ਦੇ ਬੁਲਾਰੇ ਸ੍ਰੀ  ਜੀ.ਪੀ. ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਬੱਚਿਆਂ ਨੂੰ ਕੰਪੀਟੀਟਿਵ, ਬੈਂਕਿੰਗ ਪ੍ਰੀਖਿਆਵਾਂ ਅਤੇ ਪੰਜਾਬ ਸਰਕਾਰ  ਦੇ ਵੱਖ-ਵੱਖ ਵਿਭਾਗਾਂ ਦੀਆਂ ਨੌਕਰੀਆਂ ਦੀ ਤਿਆਰੀ ਬਹੁਤ ਨੋਮੀਨਲ ਚਾਰਜਿਜ਼ ਤੇ ਗਿਆਨਮ  ਇੰਸਟੀਚਿਊਟ ਤੋਂ ਕਰਵਾਈ ਜਾਂਦੀ ਹੈ| 
ਇਸ ਮੌਕੇ ਗਿਆਨਮ ਇੰਸਟੀਚਿਊਟ ਦੇ ਪ੍ਰਬੰਧਕ ਸ੍ਰੀ ਗਰੋਵਰ, ਗੁਰਦੁਆਰਾ ਅੰਬ ਸਾਹਿਬ ਦੇ ਖਜ਼ਾਨਚੀ ਸ੍ਰ. ਸੁਰਜੀਤ ਸਿੰਘ, ਡੀ.ਪੀ ਸਿੰਘ, ਫੌਜ ਜਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *