ਦੁਬਈ ਜਾਣ ਵਾਲੇ ਜਹਾਜ਼ ਵਿੱਚ ਸੱਪ ਵੜਿਆ

ਦੁਬਈ, 10 ਜਨਵਰੀ (ਸ.ਬ.) ਓਮਾਨ ਤੋਂ ਦੁਬਈ ਜਾਣ ਵਾਲੇ ਅਮੀਰਾਤ ਏਅਰਲਾਈਨਜ਼ ਦੇ ਜਹਾਜ਼ ਵਿੱਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਉਸ ਵਿੱਚ ਜ਼ਹਿਰੀਲਾ ਸੱਪ ਆ ਗਿਆ| ਏਅਰਲਾਈਨ ਦੇ ਬੁਲਾਰੇ ਮੁਤਾਬਕ ਓਮਾਨ ਦੀ ਰਾਜਧਾਨੀ ਮਸਕਟ ਦੇ ਹਵਾਈ ਅੱਡੇ ਤੇ ਫਲਾਈਟ ਈ. ਕੇ. 0863 ਵਿਚ ਸੱਪ ਦੇ ਆ ਜਾਣ ਕਰਕੇ ਉਸ ਨੂੰ ਰੱਦ ਕਰਨਾ ਪਿਆ| ਇਸ ਤੋਂ ਬਾਅਦ ਪੂਰੇ ਜਹਾਜ਼ ਦੀ ਤਲਾਸ਼ੀ ਲਈ ਗਈ|
ਜਹਾਜ਼ ਕੰਪਨੀ ਨੇ ਸੱਪ ਦੀ ਨਸਲ ਬਾਰੇ ਨਹੀਂ ਦੱਸਿਆ ਕਿ ਜਿਸ ਕਰਕੇ ਇਸ ਕਾਰਨ ਪੇਸ਼ ਆਉਣ ਵਾਲੇ ਸੰਭਾਵਿਤ ਖਤਰੇ ਬਾਰੇ ਪਤਾ ਨਹੀਂ ਲੱਗ ਸਕਿਆ| ਹਾਲਾਂਕਿ

Leave a Reply

Your email address will not be published. Required fields are marked *