ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 7 ਦਸੰਬਰ (ਸ.ਬ.) ਬੈਦਵਾਨ ਸਪੋਰਟਸ ਕਲੱਬ ਸੋਹਾਣਾ ਦੇ ਪ੍ਰਧਾਨ ਸ੍ਰੀ ਦਿਨੇਸ਼ ਚੌਧਰੀ ਅਤੇ ਹੋਰ ਅਹੁਦੇਦਾਰਾਂ ਨੇ ਕਬੱਡੀ ਪ੍ਰਮੋਟਰ ਮਿੰਦਰ  ਸੋਹਾਣਾ ਦੇ ਪਿਤਾ ਸ੍ਰੀ ਹਰਚੰਦ ਸਿੰਘ ਦੀ ਮੌ ਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ|
ਸ੍ਰੀ ਚੌਧਰੀ ਨੇ ਦੱਸਿਆ ਕਿ ਕਲੱਬ ਦੇ ਅਹੁਦਦਾਰਾਂ ਅਤੇ ਮੈਂਬਰਾਂ ਵਲੋਂ ਸ੍ਰ. ਮਿੰਦਰ ਸੋਹਾਣਾ ਅਤੇ ਉਹਨਾਂ ਦੇ ਪਰਿਵਾਰ ਨਾਲ ਵਲੋਂ ਦੁਖ ਸਾਂਝਾ ਕੀਤਾ ਗਿਆ|  

Leave a Reply

Your email address will not be published. Required fields are marked *