ਦੁੱਧ ਦਾ ਲੰਗਰ ਲਾਇਆ

ਐਸ. ਏ. ਐਸ ਨਗਰ, 24 ਦਸੰਬਰ (ਸ.ਬ.) ਫੇਜ਼-2 ਦੇ ਸ੍ਰੀ ਰਾਧਾ ਕ੍ਰਿਸ਼ਨ ਮੰ੍ਰਦਿਰ ਵਿੱਚ 18 ਦਸੰਬਰ ਤੋਂ 25 ਦਸੰਬਰ ਤੱਕ ਸ੍ਰੀ ਮਦ ਭਾਗਵਤ ਸਪਤਾਹ ਕਥਾ ਗਿਆਨਯੋਗ ਦਾ ਅਯੋਜਨ ਕੀਤਾ ਗਿਆ ਹੈ| ਬੀਤੇ ਦਿਨ ਕਥਾ ਸਮਾਪਤੀ ਤੋਂ ਬਾਅਦ ਸ਼ਾਮ ਲਾਲ ਜਿੰਦਲ ਪ੍ਰਧਾਨ ਰਾਮ ਸੇਵਕ ਦਲ ਨੇ ਦੁੱਧ ਦਾ ਲੰਗਰ ਲਾਇਆ|
ਇਸ ਮੌਕੇ ਪਵਨ ਕੁਮਾਰ ਸ਼ਰਮਾ, ਪ੍ਰਦੀਪ ਕੁਮਾਰ ਰਵਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *