ਦੂਜੇ ਦਿਨ ਵੀ ਆਟੋ ਅਤੇ ਟੈਕਸੀ ਦੀ ਹੜਤਾਲ ਕਾਰਨ ਲੋਕ ਪਰੇਸ਼ਾਨ

ਨਵੀਂ ਦਿੱਲੀ, 27 ਜੁਲਾਈ (ਸ.ਬ.) ਆਟੋ ਅਤੇ ਟੈਕਸੀ ਹੜਤਾਲ ਦਾ ਅੱਜ ਦੂਜਾ ਦਿਨ ਹੈ| ਟੈਕਸ ਸਰਵਿਸ ਦੇ ਖਿਲਾਫ ਵਿਚ ਮੰਗਲਵਾਰ ਤੋਂ 20 ਤੋਂ ਵੱਧ ਆਟੋ-ਟੈਕਸੀ ਯੂਨੀਅਨਾਂ ਹੜਤਾਲ ਤੇ ਹਨ| ਇਸ ਕਾਰਨ ਦਿੱਲੀ ਵਿਚ ਲੋਕਾਂ ਨੂੰ ਨਾ ਆਟੋ ਮਿਲੇ ਅਤੇ ਨਾ ਹੀ ਟੈਕਸੀ| ਇਕ-ਦੋ ਆਟੋ ਚੱਲੇ ਤਾਂ ਨੇ ਮਨ ਮਰਜੀ ਦਾ ਕਿਰਾਇਆ ਵਸੂਲਿਆ| ਟੈਕਸੀਆਂ ਦੇ ਵਿਰੁੱਧ ਆਟੋ ਵਾਲੇ ਪਹਿਲਾਂ ਵੀ ਸੜਕਾਂ ਤੇ ਧਰਨੇ ਲਾ ਚੁੱਕੇ ਹਨ ਪਰ ਇਸ ਮਾਮਲੇ ਦਾ ਕੋਈ ਹਲ ਸਾਹਮਣੇ ਨਹੀਂ ਆਇਆ|
ਅੱਜ ਸਰਕਾਰ ਨੇ ਆਟੋ ਅਤੇ ਟੈਕਸੀ ਯੂਨੀਅਨਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਹੈ|

Leave a Reply

Your email address will not be published. Required fields are marked *