ਦੇਸੀ ਜੜੀ ਬੂਟੀਆਂ ਤੋਂ ਬਣੇ ਸਮਾਨ ਦਾ ਸੋਅਰੂਮ ਖੋਲਿਆ

ਜੀਰਕਪੁਰ, 6 ਮਾਰਚ (ਦੀਪਕ ਸ਼ਰਮਾ) ਜੀਰਕਪੁਰ ਵਿਚ ਨਗਲਾ ਰੋਡ ਉਪਰ ਦੇਸੀ ਜੜੀ ਬੂਟੀਆਂ ਨਾਲ ਬਣੇ ਸਮਾਨ ਨੂੰ ਵੇਚਣ ਦਾ ਸ਼ੋਅਰੂਮ ਲਵ ਕੁਸ਼ ਭਰਾਵਾਂ ਵਲੋਂ ਖੋਲਿਆ ਗਿਆ ਹੈ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ| ਇਸ ਮੌਕੇ ਲਵ -ਕੁਸ਼ ਨੇ ਦਸਿਆ ਕਿ ਉਹਨਾਂ ਨੇ ਸ੍ਰੀ ਰਵੀ ਸੰਕਰ ਮਹਾਰਾਜ ਦੀ ਪ੍ਰੇਰਨਾ ਨਾਲ ਦੇਸੀ ਜੜੀ ਬੂਟੀਆਂ ਨਾਲ ਬਣੇ ਸਮਾਨ ਨੂੰ ਵੇਚਣ ਦਾ ਇਹ ਉਪਰਾਲਾ ਕੀਤਾ ਹੈ|

Leave a Reply

Your email address will not be published. Required fields are marked *