ਧਾਰਮਿਕ ਸਮਾਗਮ ਕਰਵਾਇਆ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਸ੍ਰੀ ਵੈਸ਼ਨਵ ਮਾਤਾ ਮੰਦਰ           ਫੇਜ਼-3ਬੀ1 ਵੱਲੋਂ  ਨਰਾਤਿਆਂ ਸਬੰਧੀ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਜਿਊਤੀ ਪ੍ਰਚੰਡ ਸ੍ਰੀ ਐਨ ਕੇ ਮਰਵਾਹਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਕੌਂਸਲ ਮੁਹਾਲੀ ਨੇ ਕੀਤੀ| ਇਸ ਮੌਕੇ ਮੰਦਿਰ ਦੇ ਪ੍ਰਧਾਨ ਪ੍ਰਦੀਪ ਸੋਨੀ, ਪੈਟਰਨ ਸ਼ਾਮ ਲਾਲ ਸ਼ਰਮਾ, ਜਨਰਲ ਸਕੱਤਰ ਐਸ ਟੀ ਮਲਹੋਤਰਾ, ਬੀ ਕੇ ਬਹਿਲ, ਅਸ਼ਵਨੀ ਸ਼ਰਮਾ, ਅਮਿਤ ਮਰਵਾਹਾ ਮੌਜੂਦ ਸਨ|

Leave a Reply

Your email address will not be published. Required fields are marked *