ਧਾਰਮਿਕ ਸਮਾਗਮ ਕਰਵਾਇਆ

ਖਰੜ, 10 ਅਪ੍ਰੈਲ (ਸ.ਬ) ਆਜਾਦ ਵੈਲਫੇਅਰ ਸੁਸਾਇਟੀ ਖਰੜ ਵਲੋਂ ਵਿਸਾਖੀ ਨੂੰ ਸਮਰਪਿਤ ਧਾਰਮਿਕ ਸਮਾਗਮ ਚੇਅਰਮੈਨ ਰੋਹਿਤ ਮਿਸ਼ਰਾ ਦੀ ਅਗਵਾਈ ਵਿੱਚ ਕੀਤਾ ਗਿਆ|
ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਗੁਰੂ ਕਾ ਲੰਗਰ ਲਾਇਆ ਗਿਆ|
ਇਸ ਮੌਕੇ ਮਿਉਂਸਪਲ ਕੌਸ਼ਲ ਖਰੜ ਦੇ ਪ੍ਰਧਾਨ ਅੰਜੂ ਚੰਦਰ, ਜਰਨਲ ਸਕੱਤਰ ਸੁਖਵਿੰਦਰ ਸਿੰਘ ਅਰੋੜਾ, ਡਾ. ਪ੍ਰਤਿਭਾ ਮਿਸ਼ਰਾ, ਪ੍ਰੇਰਨਾ ਸ਼ਰਮਾ, ਜਸਪਾਲ ਥਿੰਦ, ਸੀਮਾ ਸ਼ੀਮਾ, ਅਰੁਨਾ, ਨਵੀ ਭਾਟੀਆ, ਨਿਸ਼ਾ ਠਾਕੁਰ, ਅਮਰ ਨਾਥ, ਮਨਜੀਤ  ਕੌਰ, ਨਵਦੀਪ ਬਾਂਸਲ, ਕਾਂਤਾ ਰਾਣਾ ਅਜਮੇਰ ਸਿੰਘ, ਰੇਖਾ, ਮੋਹਿਤ ਕੁਮਾਰ, ਕੈਪਟਨ ਚੰਦਰ ਗੇਰਾ, ਰਜਿੰਦਰ ਕੌਰ, ਸਵਿੰਦਰ ਸ਼ਿੰਦੀ, ਰੌਸ਼ਨ ਲਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *