ਧਾਰਮਿਕ ਸਮਾਗਮ ਕਰਵਾਇਆ

ਐਸ ਏ ਐਸ ਨਗਰ, 6 ਅਕਤੂਬਰ (ਸ.ਬ.)ਸਥਾਨਕ ਫੇਜ 5 ਵਿਚ ਸ਼ਰਦ ਪੂਰਨਿਮਾ  ਅਤੇ ਸ੍ਰੀ ਵਾਲਮੀਕੀ ਜੀ ਦੇ ਜਨਮ ਦਿਵਸ ਮੌਕੇ ਵਿਸ਼ੇਸ ਸਮਾਗਮ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਾਸੀ ਬ੍ਰਿਜਮੋਹਨ ਜੋਸ਼ੀ ਨੇ ਦਸਿਆ ਕਿ ਇਸ ਮੌਕੇ ਗੀਤ ਅਤੇ ਭਜਨ ਗਾਏ ਗਏ ਅਤੇ ਸ਼ਰਦ ਪੂਰਨਿਮਾ ਅਤੇ ਸ੍ਰੀ ਵਾਲਮੀਕੀ ਜੀ ਦੇ ਬਾਰੇ ਜਾਣਕਾਰੀ ਦਿਤੀ ਗਈ| ਇਸ ਮੌਕੇ ਖੇਡਾਂ ਵੀ ਕਰਵਾਈਆਂ ਗਈਆਂ|

Leave a Reply

Your email address will not be published. Required fields are marked *