ਧਾਰਮਿਕ ਸਮਾਗਮ ਕਰਵਾਇਆ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ. ਪੰਜਾਬ ਐਜੂਕੇਸ਼ਨ ਇੰਪਲਾਈਜ ਸੁਸਾਇਟੀ ਵੱਲੋਂ ਫੇਜ਼-8 ਦੇ ਸਿੱਖਿਆ ਭਵਨ ਦੀ ਪਾਰਕਿੰਗ ਵਿੱਚ ਅੱਜ ਕੀਰਤਨ ਦਰਬਾਰ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਬੁਲਾਰੇ ਨੇ ਦਸਿਆ ਕਿ ਪਹਿਲਾਂ ਵਿਦਿਆ ਭਵਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਫਿਰ ਸਿੱਖਿਆ ਭਵਨ ਦੀ ਪਾਰਕਿੰਗ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਭਾਈ ਧਰਮ ਸਿੰਘ ਮਾਹੀ, ਭਾਈ ਲਖਵਿੰਦਰ ਸਿੰਘ, ਪ੍ਰਿੰ. ਬਲਜੀਤ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ|

Leave a Reply

Your email address will not be published. Required fields are marked *