ਧਾਰਮਿਕ ਸਮਾਗਮ ਦਾ ਆਯੋਜਨ ਕੀਤਾ

ਐਸ. ਏ. ਐਸ. ਨਗਰ, 6 ਫਰਵਰੀ (ਸ.ਬ.) ਵਾਟਰ ਸਪਲਾਈ ਅਤੇ  ਸੈਨੀਟੇਸ਼ਨ ਵਿਭਾਗ ਅਤੇ ਫੇਜ਼-6  ਦੀ ਸੰਗਤ ਵਲੋਂ ਪਰਮਾਤਮਾ ਦਾ ਸ਼ਕਰਾਨਾ ਕਰਨ ਲਈ ਸ੍ਰੀ ਆਖੰਡ ਪਾਠ ਸਾਹਿਬ 4 ਫਰਵਰੀ ਨੂੰ ਕਰਵਾਇਆ ਗਿਆ, ਜਿਹਨਾਂ ਦੇ ਭੋਗ 6 ਫਰਵਰੀ ਨੂੰ ਸਵੇਰੇ 10 ਵਜੇ  ਪਾਏ ਗਏ| ਇਸ ਉਪਰੰਤ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ|

Leave a Reply

Your email address will not be published. Required fields are marked *