ਧਾਰਮਿਕ ਸਮਾਗਮ ਦਾ ਆਯੋਜਨ

ਐਸ ਏ ਐਸ ਨਗਰ, 22 ਜੂਨ (ਸ.ਬ.) ਸੰਤ ਨਿਰੰਕਾਰੀ ਸਤਸੰਗ ਭਵਨ ਫੇਜ਼-6 ਮੁਹਾਲੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸੰਤ ਨਿਰੰਕਾਰੀ ਮੰਡਲ ਸੇਵਾ ਦਲ ਦੇ ਮੁੱਖ ਸੰਚਾਲਕ ਜੋਗਿੰਦਰ  ਸਿੰਘ ਖੁਰਾਣਾ ਨੇ ਆਪਣੇ ਵਿਚਾਰਾਂ ਰਾਹੀਂ ਨਿਰੰਕਾਰ ਪ੍ਰਭੂ ਬਾਰੇ ਜਾਣਕਾਰੀ ਦਿੱਤੀ|
ਇਸ ਮੌਕੇ ਜੋਨਲ ਇੰਚਾਰਜ ਚੰਡੀਗੜ੍ਹ ਜੋਨ ਅਤੇ ਸੰਯੋਜਕ ਮੁਹਾਲੀ ਡਾ. ਬੀ ਐਸ ਚੀਮਾ, ਸੰਚਾਲਕ ਡਾ. ਕੇ ਏ ਗਰਗ ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ|

Leave a Reply

Your email address will not be published. Required fields are marked *