ਧਾਰਮਿਕ ਸਮਾਗਮ ਭਲਕੇ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਐਚ ਈ ਕੁਆਟਰ ਹਾਊਸ ਓਨਰਜ ਵੈਲਫੇਅਰ ਸੁਸਾਇਟੀ ਫੇਜ਼ 5 ਮੁਹਾਲੀ ਵਲੋਂ 21 ਅਪ੍ਰੈਲ ਨੂੰ ਰਾਮ ਲੀਲਾ ਮੈਦਾਨ ਫੇਜ਼ 5 ਵਿਖੇ ਸ਼ਾਮ 7 ਵਜੇ ਤੋਂ ਪ੍ਰਭੂ ਇੱਛਾ ਤੱਕ ਇੱਕ ਸ਼ਾਮ ਭੋਲੇ ਦੇ ਨਾਮ ਸਮਾਗਮ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਕੌਰ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਅਤੇ ਪ੍ਰਧਾਨ ਐਚ ਈ ਕੁਆਟਰ ਹਾਊਸ ਓਨਰਜ ਵੈਲਫੇਅਰ ਸੁਸਾਇਟੀ ਫੇਜ਼ 5 ਨੇ ਦੱਸਿਆ ਕਿ ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਹੋਣਗੇ| ਇਸ ਮੌਕੇ ਗਾਇਕਾ ਮਨੀਸ਼ਾ ਰਾਜ ਅਤੇ ਸਹਿਜਾਦਾ ਰਾਜ ਧਾਰਮਿਕ ਗੀਤ ਪੇਸ਼ ਕਰਨਗੇ| ਇਸ ਮੌਕੇ ਭੰਡਾਰਾ ਵੀ ਹੋਵੇਗਾ

Leave a Reply

Your email address will not be published. Required fields are marked *