ਧਾਰਮਿਕ ਸਮਾਗਮ 18 ਜੁਲਾਈ ਨੂੰ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਫੇਜ਼-2 ਦੀ ਪ੍ਰਬੰਧਕ  ਕਮੇਟੀ ਦੀ ਮੀਟਿੰਗ ਸ੍ਰ. ਜੋਗਿੰਦਰ ਸਿੰਘ ਸੋਂਧੀ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿੱਚ ਪਾਸ ਕੀਤਾ ਗਿਆ ਕਿ ਅਠਵੀਂ ਪਾਤਸ਼ਾਹੀ ਬਾਲਾ ਪ੍ਰੀਤਮ ਸ੍ਰੀ ਗ ੁਰੂ ਹਰਿ ਕ੍ਰਿਸ਼ਨ ਜੀ ਮਹਾਰਾਜਾ ਦਾ ਪ੍ਰਕਾਸ਼ ਪੁਰਬ ਮਿਤੀ 18 ਜੁਲਾਈ ਨੂੰ ਮਨਾਇਆ ਜਾਵੇ| ਇਸ ਸਬੰਧੀ 16 ਜੁਲਾਈ ਨੂੰ ਸਵੇਰੇ ਅਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਰਖਾਏ ਜਾਣਗੇ, ਜਿਹਨਾਂ ਦੇ ਭੋਗ 18 ਜੁਲਾਈ ਨੂੰ ਪਾਏ ਜਾਣਗੇ| ਉਪਰੰਤ ਦੀਵਾਨ ਸਜਣਗੇ| 7:00 ਵਜੇ ਸਵੇਰ ਤੋਂ 8:00 ਵਜੇ ਤੱਕ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਹਰਪ੍ਰੀਤ ਸਿੰਘ ਸਾਜਾਨ ਕਰਨਗੇ| 8:00 ਵਜੇ ਤੋਂ 9:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਇੱਕ ਸ਼ਬਦ, ਅਰਦਸ ਤੇ ਸਮਾਪਤੀ 10 :00 ਵਜੇ ਗੁਰੂ ਕੇ ਲੰਗਰ ਦੀ ਸੇਵਾ ਹੋਵੇਗਾ|

Leave a Reply

Your email address will not be published. Required fields are marked *