ਧੀਆਂ ਦੀ ਲੋਹੜੀ ਮਨਾਈ

ਐਸ਼ਏ 13 ਜਨਵਰੀ (ਸ਼ਬ ਸਨ ਫਾਰਮਾ ਮੁਹਾਲੀ ਵਲੋਂ ਪਿੰਡ ਸਵਾੜਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ 1 ਸਾਲ ਤੱਕ ਦੀਆਂ ਲੜਕੀਆਂ ਦੀ ਪਹਿਲੀ ਲੋਹੜੀ ਮਨਾਈ ਗਈ।
ਇਸ ਮੌਕੇ ਪਿੰਡ ਦੀ ਸਰਪੰਚ ਸ੍ਰੀਮਤੀ ਕਮਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਲੜਕੀਆਂ ਨੂੰ ਇਨਾਮ ਅਤੇ ਲੋਹੜੀ ਵੰਡੀ। ਇਸ ਮੌਕੇ ਸਨ ਫਾਰਮਾ ਦੇ ਡਾ ਸਿਮਰਪ੍ਰੀਤ ਕੌਰ ਨੇ ਲੋਕਾਂ ਨੂੰ ਭਰੂਣ ਹੱਤਿਆ ਬਾਰੇ ਜਾਗਰੂਕ ਕੀਤਾ।

Leave a Reply

Your email address will not be published. Required fields are marked *