ਨਗਰ ਕੀਰਤਨ ਮੌਕੇ ਲੰਗਰ ਲਗਾਇਆ

ਐਸ ਏ ਐਸ ਨਗਰ, 13 ਅਪ੍ਰੈਲ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਸਥਿਤ ਬੱਸੀ ਸਿਨੇਮਾ ਦੇ ਨੇੜੇ ਸਮੂਹ ਮਾਰਕੀਟ ਮੈਂਬਰਾਂ ਨੇ ਵਿਸਾਖੀ ਸਬੰਧੀ ਸਜਾਏ ਗਏ ਨਗਰ ਕੀਰਤਨ ਦੌਰਾਨ ਚਾਹ, ਛੋਲੇ ਅਤੇ ਕੜਾਹ ਦਾ ਲੰਗਰ ਲਾਇਆ| ਇਸ ਮੌਕੇ ਲੰਗਰ ਵਿੱਚ ਹਰਮਿੰਦਰ ਸਿੰਘ, ਚਰਨਜੀਤ ਸਿੰਘ, ਵਿਨੋਦ ਕੁਮਾਰ, ਮਨਮੋਹਨ ਜੀਤ ਸਿੰਘ, ਯਾਦਵਿੰਦਰ ਸਿੰਘ ਵਿਰਦੀ, ਦਵਿੰਦਰ ਮਹਿਤਾ, ਕੰਵਲਜੀਤ ਸਿੰਘ ਛਾਬੜਾ, ਪਵਨ ਕੁਮਾਰ, ਇਮਰਾਨ ਖਾਨ, ਹਰਜੀਤ ਸਿਘ ਗਰ੍ਰੋਵਰ , ਹਰਵੀਰ ਸਿੰਘ ਪ੍ਰਿੰਸ, ਪੀ ਐਸ ਵਿਰਦੀ, ਬਾਲ ਕ੍ਰਿਸਨ, ਜੇ ਐਸ ਸੋਹਲ ਨੇ ਵੀ ਸੇਵਾ ਕੀਤੀ|

Leave a Reply

Your email address will not be published. Required fields are marked *