ਨਗਰ ਨਿਗਮ ਚੋਣਾਂ : ਕੈਬਨਿਟ ਮੰਤਰੀ ਸਿੱਧੂ ਨੇ ਨਿਜੀ ਤੌਰ ਤੇ ਨਾਲ ਜਾ ਕੇ ਉਮੀਦਵਾਰਾਂ ਦੇ ਭਰਵਾਏ ਨਾਮ੭ਦਗੀ ਕਾਗ੭ ਕਾਂਗਰਸ ਪਾਰਟੀ ਦੇ 50 ਉਮੀਦਵਾਰਾਂ ਵੱਲੋਂ ਨਾਮ੭ਦਗੀ ਕਾਗ੭ ਭਰੇ

ਐਸ.ਏ.ਐਸ. ਨਗਰ, 2 ਫਰਵਰੀ (ਸ਼ਬy) ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਪਕੜ ਕਾਫੀ ਮ੭ਬੂਤ ਹੈ ਅਤੇ ਕਾਂਗਰਸ ਪਾਰਟੀ ਇਹਨਾਂ ਚੋਣਾਂ ਵਿੱਚ ਸਾਰੀਆਂ ਸੀਟਾਂ ਉੱਤੇ ਜਿੱਤ ਹਾਸਿਲ ਕਰਕੇ ਆਪਣਾ ਮੇਅਰ ਬਣਾਏਗੀ। ਇਹ ਗੱਲ ਕੈਬਨਿਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਨੇ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾਮ੭ਦਗੀ ਕਾਗ੭ ਭਰਵਾਉਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਦੌਰਾਨ ਉਨ੍ਹਾਂ ਨਿੱਜੀ ਤੌਰ ਤੇ ਨਾਲ ਜਾ ਕੇ ਸਾਰੇ ਕਾਂਗਰਸੀ ਉਮੀਦਵਾਰਾਂ ਦੇ ਨਾਮ੭ਦਗੀ ਕਾਗ੭ ਦਾਖਿਲ ਕਰਵਾਏ ਅਤੇ ਉਮੀਦਵਾਰਾਂ ੯ ਚੋਣਾਂ ਜਿੱਤਣ ਲਈ ੪ੁਭ ਇੱਛਾਵਾਂ ਵੀ ਭੇਂਟ ਕੀਤੀਆਂ।

ਸz. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ 50 ਦੇ 50 ਉਮੀਦਵਾਰਾਂ ਵਲੋਂ ਆਪਣੇ ਨਾਮ੭ਦਗੀ ਕਾਗ੭ ਭਰਵਾ ਦਿੱਤੇ ਗਏ ਹਨ ਜਦਕਿ ਵਿਰੋਧੀ ਪਾਰਟੀਆਂ ਕੋਲ ਹਾਲੇ ਤੱਕ ਉਮੀਦਵਾਰ ਵੀ ਪੂਰੇ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ੪ਹਿਰ ਦਾ ਸਰਵਪੱਖੀ ਵਿਕਾਸ ਕੀਤਾ ਹੈ ਅਤੇ ਨਿਗਮ ਚੋਣਾਂ ਵੀ ਵਿਕਾਸ ਦੇ ਮੁੱਦੇ ਤੇ ਹੀ ਲੜੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਅੱਜ ਕਾਂਗਰਸੀ ਉਮੀਦਵਾਰਾਂ ਦੇ ਨਾਮ੭ਦਗੀ ਕਾਗ੭ ਦਾਖਿਲ ਕਰਨ ਤੋਂ ਪਹਿਲਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਸ ਗੱਲ ਤੇ ਮੁਹਰ ਲਗਾ ਦਿੱਤੀ ਹੈ ਕਿ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇਜਦਕਿ ੪ਹਿਰ ਦੇ ਲੋਕ ਮੌਕਾਪ੍ਰਸਤ ਉਮੀਦਵਾਰਾਂ ੯ ਮੂੰਹ ਨਹੀਂ ਲਗਾਉਣਗੇ। ਉਹਨਾਂ ਭਾਜਪਾ ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਨੇ ਦੇ੪ ਦੇ ਕਿਸਾਨਾਂ ਤੇ ਮ੭ਦੂਰਾਂ ਨਾਲ ਜੋ ਕੀਤਾ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਭਾਜਪਾ ਦੇ ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਉਤਾਰੇ ਜਾਣ ਵਾਲੇ ਉਮੀਦਵਾਰਾਂ ੯ ਲੋਕੀਂ ਮੂੰਹ ਤੋੜਵਾਂ ਜਵਾਬ ਦੇਣਗੇ ਅਤੇ ਦਿੱਲੀ ਵਿੱਚ ਚੱਲ ਰਹੇ ਦੇ੪ ਵਿਆਪੀ ਕਿਸਾਨ ਸੰਘਰ੪ ਦਾ ਹਿਸਾਬ ਵੀ ਪੁੱਛਣਗੇ। ਉਹਨਾਂ ਕਿਸਾਨ ਸੰਘਰ੪ ਵਿੱਚ ਅੜਿੱਕੇ ਲਗਾਉਣ ਵਾਲੀ ਮੋਦੀ ਸਰਕਾਰ ਦੀ ਸ੫ਤ ੪ਬਦਾਂ ਵਿੱਚ ਨਿਖੇਧੀ ਵੀ ਕੀਤੀ।

ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਉਹਨਾਂ ਕਿਹਾ ਕਿ ਸਾਰੇ ਉਮੀਦਵਾਰ ਆਪੋ ਆਪਣੇ ਵਾਰਡਾਂ ਵਿੱਚ ਤਕੜੇ ਹੋ ਕੇ ਚੋਣ ਲੜਨ ਅਤੇ ਹਰ ਇੱਕ ਵਾਰਡ ਵਾਸੀ ਦਾ ਸਾਥ ਲਿਆ ਜਾਵੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੀਆਂ ਅਫਵਾਹਾਂ ਤੋਂ ਬਚਾਅ ਕਰਦੇ ਹੋਏ ੪ਾਂਤੀਪੂਰਵਕ ਢੰਗ ਨਾਲ ਚੋਣਾਂ ਲੜੀਆਂ ਜਾਣ ਤਾਂ ਜੋ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਜਾ ਸਕੇ।

ਇਸ ਮੌਕੇ ਵਾਰਡ ਨੰ. 1 ਤੋਂ ਜਸਪ੍ਰੀਤ ਕੌਰ, 2 ਤੋਂ ਜਸਪਾਲ ਸਿੰਘ ਟਿਵਾਣਾ, 3 ਤੋਂ ਦਵਿੰਦਰ ਕੌਰ ਵਾਲੀਆ, 4 ਤੋਂ ਰਾਜਿੰਦਰ ਸਿੰਘ, 5 ਤੋਂ ਰੁਪਿੰਦਰ ਕੌਰ ਰੀਨਾ, 6 ਤੋਂ ਜਸਪ੍ਰੀਤ ਸਿੰਘ ਗਿੱਲ, 7 ਤੋਂ ਬਲਜੀਤ ਕੌਰ, 8 ਤੋਂ ਕੁਲਜੀਤ ਸਿੰਘ ਬੇਦੀ, 9 ਤੋਂ ਬਲਰਾਜ ਕੌਰ ਧਾਲੀਵਾਲ, 10 ਤੋਂ ਅਮਰਜੀਤ ਸਿੰਘ ਸਿੱਧੂ, 11 ਤੋਂ ਅਨੁਰਾਧਾ ਆਨੰਦ, 12 ਤੋਂ ਪਰਮਜੀਤ ਸਿੰਘ, 13 ਤੋਂ ਨਮਰਤਾ ਸਿੰਘ ਢਿੱਲੋਂ, 14 ਤੋਂ ਕਮਲਪ੍ਰੀਤ ਸਿੰਘ, 15 ਤੋਂ ਸੁਰਿੰਦਰ ਕੌਰ, 16 ਤੋਂ ਨਰਪਿੰਦਰ ਸਿੰਘ ਰੰਗੀ, 17 ਤੋਂ ਬਬੀਤਾ ਰਾਣੀ, 18 ਤੋਂ ਕੁਲਵੰਤ ਸਿੰਘ, 19 ਤੋਂ ਰਾਜ ਰਾਣੀ ਜੈਨ, 20 ਤੋਂ ਰਿ੪ਵ ਜੈਨ, 21 ਤੋਂ ਹਰ੪ਪ੍ਰੀਤ ਕੌਰ ਭਮਰਾ, 22 ਤੋਂ ਜਸਬੀਰ ਸਿੰਘ ਮਣਕੂ, 23 ਤੋਂ ਜਤਿੰਦਰ ਕੌਰ, 24 ਤੋਂ ਚਰਨ ਸਿੰਘ, 25 ਤੋਂ ਮਨਜੀਤ ਕੌਰ, 26 ਤੋਂ ਜਗਦੀ੪ ਸਿੰਘ, 27 ਤੋਂ ਪਰਵਿੰਦਰ ਕੌਰ, 28 ਤੋਂ ਰਾਜੇ੪ ਕੁਮਾਰ, 29 ਤੋਂ ਸਰੋਜ ਰਾਣੀ, 30 ਤੋਂ ਵਿਨੀਤ ਮਲਿਕ, 31 ਤੋਂ ਕੁਲਜਿੰਦਰ ਕੌਰ, 32 ਤੋਂ ਹਰਜੀਤ ਸਿੰਘ ਬੈਦਵਾਨ, 33 ਤੋਂ ਦਵਿੰਦਰ ਕੌਰ, 34 ਤੋਂ ਸੁਰਿੰਦਰ ਸਿੰਘ ਰਾਜਪੂਤ, 35 ਤੋਂ ਪ੍ਰਭਜੋਤ ਕੌਰ ਸਿੱਧੂ, 36 ਤੋਂ ਪ੍ਰਮੋਦ ਕੁਮਾਰ, 37 ਤੋਂ ਸੁਖਵਿੰਦਰ ਕੌਰ, 38 ਤੋਂ ਪ੍ਰਦੀਪ ਸੋਨੀ, 39 ਤੋਂ ਮਲਕੀਤ ਕੌਰ, 40 ਤੋਂ ਸੁੱਚਾ ਸਿੰਘ, 41 ਤੋਂ ਕੁਲਵੰਤ ਕੌਰ, 42 ਤੋਂ ਅਮਰੀਕ ਸਿੰਘ ਸੋਮਲ, 43 ਤੋਂ ਹਰਵਿੰਦਰ ਕੌਰ, 44 ਤੋਂ ਜਗਦੀ੪ ਸਿੰਘ, 45 ਤੋਂ ਮੀਨਾ ਕੌਂਡਲ, 46 ਤੋਂ ਰਵਿੰਦਰ ਸਿੰਘ, 47 ਤੋਂ ਸੁਮਨ, 48 ਤੋਂ ਨਰਾਇਣ ਸਿੰਘ ਸਿੱਧੂ, 49 ਤੋਂ ਗੁਰਪ੍ਰੀਤ ਕੌਰ, 50 ਤੋਂ ਭਾਰਤ ਭੂ੪ਣ ਮੈਣੀ ਵੱਲੋਂ ਨਾਮ੭ਦਗੀ ਕਾਗ੭ ਭਰੇ ਗੲ ਹਨ।

Leave a Reply

Your email address will not be published. Required fields are marked *