ਨਗਰ ਨਿਗਮ ਚੋਣਾਂ ਦੌਰਾਨ ਬੂਥ ਕੈਪਚਰਿੰਗ ਤੇ ਵੀਡੀਓਗ੍ਰਾ੮ੀ ਰੋਕਣ ਦਾ ਮਾਮਲਾ ਪਹੁੰਚਿਆ ਹਾਈਕੋਰਟ

ਐਸ ਏ ਐਸ ਨਗਰ, 15 ਫਰਵਰੀ (ਸ਼ਬy) ਬੀਤੇ ਦਿਨ ਨਗਰ ਨਿਗਮ ਚੋਣਾਂ ਦੇ ਲਈ ਹੋਈ ਵੋਟਿਗ ਦੌਰਾਨ ਮੁਹਾਲੀ ਦੇ ਵਾਰਡ ਨੰਬਰ 10 ਤੋਂ ਅ੭ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਕਾਹਲੋ ਨੇ ਪੁਲੀਸ ਉੱਪਰ ਵੀਡੀਓਗ੍ਰਾ੮ੀ ਰੋਕਣ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਬੂਥ ਕੈਪਚਰਿੰਗ ਕਰਨ ਦਾ ਇਲਜਾਮ ਲਗਾਉਂਦਿਆਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀ੪ਨ ਦਾਖਿਲ ਕੀਤੀ ਹੈ। ਮਾਨਯੋਗ ਅਦਾਲਤ ਵਲੋਂ ਕੇਸ ਦੀ ਸੁਣਵਾਈ ਭਲਕੇ 16 ੮ਰਵਰੀ ੯ ਨਿ੪ਚਿਤ ਕਰ ਦਿੱਤੀ ਹੈ।

ਹਾਈਕੋਰਟ ਵਿੱਚ ਦਾਇਰ ਕੀਤੇ ਗਏ ਕੇਸ ਵਿੱਚ ਵਾਰਡ ਨੰਬਰ 10 ਤੋਂ ਅ੭ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਨੇ ਕਿਹਾ ਹੈ ਕਿ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਮੁਹਾਲੀ ਪੁਲਿਸ ਵੱਲੋਂ ਉਸ ੯ ੫ੁਦ ਆਪਣੇ ਖਰਚੇ ਉਤੇ ਵੀਡੀਓਗ੍ਰਾ੮ੀ ਨਹੀਂ ਕਰਵਾਉਣ ਦਿੱਤੀ ਗਈ।

ਪਟੀ੪ਨ ਅਨੁਸਾਰ ਕੈਬਨਿਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੇ ਭਰਾ ਜੋ ਕਿ ਇਸ ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਨੇ ਚੰਡੀਗਡ੍ਹ ਨਗਰ ਨਿਗਮ ਦੇ ਕਾਂਗਰਸੀ ਕੋਸਲਰ ਦਵਿੰਦਰ ਬਬਲਾ ਨਾਲ ਮਿਲ ਕੇ ਫੇ੭ 7 ਸਥਿਤ ਪ੍ਰਾਈਵੇਟ ਸਕੂਲ ਸਥਿਤ ਬੂਥ ਉਤੇ ਕਬ੭ਾ ਕਰ ਲਿਆ ਅਤੇ ਇਹ ਪੂਰੀ ਕਾਰਵਾਈ ਮੁਹਾਲੀ ਪੁਲਿਸ ਦੇ ਸੀਨੀਅਰ ਅ੮ਸਰਾਂ ਦੀ ੪ਹਿ ਉਤੇ ਕੀਤੀ ਗਈ।

Leave a Reply

Your email address will not be published. Required fields are marked *