ਨਗਰ ਨਿਗਮ ਦੀ ਟੀਮ ਨੇ ਨਜਾਇਜ਼ ਕਬਜੇ ਹਟਾਏ

ਐਸ. ਏ. ਐਸ. ਨਗਰ, 21 ਫਰਵਰੀ (ਸ.ਬ.) ਅੱਜ ਨਗਰ ਨਿਗਮ ਦੀ ਤਹਿਬਜਾਰੀ ਸਾਖਾ ਦੀ ਟੀਮ ਵਲੋਂ ਸ. ਮਨਦੀਪ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ 3 ਬੀ-2 ਅਤੇ ਹੋਰ ਇਲਾਕਿਆਂ ਵਿਚੋਂ ਨਜ਼ਾਇਜ ਕਬਜੇ ਹਟਾਏ ਗਏ| ਨਗਰ ਨਿਗਮ ਦੀ ਇਸ ਟੀਮ ਨੂੰ ਦੇਖਦਿਆਂ ਹੀ ਦੁਕਾਨਦਾਰਾਂ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਪਿਆ ਆਪਣਾ ਸਮਾਨ ਫਟਾਫਟ             ਸਮੇਟਣਾ ਸ਼ੁਰੂ ਕਰ ਦਿੱਤਾ| ਟੀਮ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਅਗਲੇ ਦਿਨਾਂ ਬਾਅਦ ਵੀ ਜਾਰੀ ਰਹੇਗੀ|

Leave a Reply

Your email address will not be published. Required fields are marked *