ਨਰਿੰਦਰਪਾਲ ਲਾਲੀ ੯ ਸਨਮਾਨਿਤ ਕੀਤਾ
ਪਟਿਆਲਾ, 2 ਫਰਵਰੀ (ਬਿੰਦੂ ੪ਰਮਾ) ਪੁਰਾਣਾ ਲਾਲ ਬਾਗ ਵਿੱਚ ਪ੍ਰਧਾਨ ਬਿੱਟੂ ਜਲੋਟਾ ਵਲੋਂ ਨਵੇਂ ਬਣੇ ਪਨਸਪ ਦੇ ਸੀਨੀਅਰ ਮੀਤ ਚੇਅਰਮੈਨ ਨਰਿੰਦਰਪਾਲ ਲਾਲੀ ੯ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁਹੱਲਾ ਨਿਵਾਸੀਆਂ ਵਲੋਂ ਨਰਿੰਦਰਪਾਲ ਲਾਲੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਹਰਿੰਦਰ ਪਾਲ ਵਰਮਾ, ਰੋਹਿਤ ਜਲੋਟਾ, ਪ੍ਰੇਮੀ ਜੋ੪ੀ, ਰਾਜੀਵ, ਅਜੈ ਕੁਮਾਰ, ਅ੪ਵਨੀ, ਰਮਨ ਕੁਮਾਰ ਬਾਂਸਲ, ਅਮਿਤ ਕੰਬੋਜ, ਬਿੱਲਾ ਕੰਬੋਜ ਅਤੇ ਨਰੇ੪ ਠਾਕੁਰ ਮੌਜੂਦ ਸਨ।