ਨਵਚੇਤਨਾ ਟਰੱਸਟ ਨੇ ਚਲਾਈ ਸਫਾਈ ਮੁਹਿੰਮ

ਖਰੜ, 24 ਅਕਤੂਬਰ  (ਸ਼ਮਿੰਦਰ ਸਿੰਘ ) ਨਵਚੇਤਨਾ ਵੈਲਫੇਅਰ ਟਰੱਸਟ ਵੱਲੋਂ  ਖਰੜ ਦੇ ਵਾਰਡ ਨੰਬਰ 4 (ਪਿੰਡ ਜੰਡਪੁਰ) ਵਿਖੇ ਨਗਰ ਕੌਂਸਲ ਖਰੜ ਦੇ ਸਹਿਯੋਗ ਨਾਲ ਸਫਾਈ ਮਿਹੰਮ ਚਲਾਈ ਗਈ | 
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਰਘਵੀਰ ਸਿੰਘ ਬੰਗੜ ਨੇ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ ਸਫਾਈ ਮੁਹਿੰਮ ਚਲਾਈ  ਜਾਂਦੀ ਹੈ, ਇਸੇ ਲੜੀ ਤਹਿਤ ਪਿੰਡ ਜੰਡਪਰ  ਦੀਆਂ ਗਲੀਆਂ ਨਾਲੀਆਂ ਦੀ ਸਫਾਈ ਕਰਵਾਈ ਗਈ|
ਇਸ ਮੌਕੇ  ਲਖਵੀਰ ਸਿੰਘ, ਕੇਵਲ ਕ੍ਰਿਸ਼ਨ, ਗੁਰਭੇਜ ਸਿੰਘ, ਕੁਲਵਿੰਦਰ ਸਿੰਘ ਮੁੰਡੀ ਖਰੜ, ਪਵਨ ਕੁਮਾਰ, ਪ੍ਰਵੀਨ ਕੁਮਾਰੀ, ਸੁਰਿੰਦਰ ਕੌਰ, ਚੰਨਣ ਸਿੰਘ, ਰਣਧੀਰ ਸਿੰਘ, ਕੁਲਬੀਰ ਸਿੰਘ, ਅਮਰਜੀਤ ਸਿੰਘ, ਮੱਖਣ ਸਿੰਘ, ਦੀਦਾਰ ਸਿੰਘ, ਸ਼ੇਰ ਸਿੰਘ, ਗਿਆਨ ਸਿੰਘ, ਅਮਰੀਕ ਸਿੰਘ ਜੱਸਾ ਆਦਿ ਹਾਜਰ ਸਨ|

Leave a Reply

Your email address will not be published. Required fields are marked *