ਨਵਜਾਤ ਬੱਚਿਆਂ ਦੀ ਦੇਖਭਾਲ ਸੰਬੰਧੀ ਜਾਣਕਾਰੀ ਦਿੱਤੀ

ਐਸ.ਏ.ਐਸ.ਨਗਰ, 27 ਨਵੰਬਰ (ਸ.ਬ.) ਸਨ ਫਾਰਮਾ ਵਲੋਂ ਪਿੰਡ ਮੁਹਾਲੀ ਵਿਖੇ ਨਵਜਾਤ ਬੱਚਿਆਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਗਈ| ਇਸ ਮੌਕੇ ਡਾ. ਸਿਮਰਪ੍ਰੀਤ ਕੌਰ ਨੇ ਮਾਂ ਦੇ ਦੁੱਧ ਅਤੇ ਟੀਕਾਕਰਨ ਦੀ ਮਹਤੱਤਾ ਤੋਂ ਜਾਣੂੰ ਕਰਵਾਇਆ| ਉਹਨਾਂ ਨਵਜਾਤ ਬੱਚਿਆਂ ਨੂੰ ਖਤਰੇ ਤੋਂ ਬਚਾਉਣ ਦੇ ਤਰੀਕੇ ਦੱਸੇ| 
ਇਸ ਦੌਰਾਨ ਏ.ਐਨ.ਐਮ. ਸ਼ਾਰਦੀ ਰਾਣੀ ਵਲੋਂ ਘੱਟ ਵਜਨ ਨਾਲ ਪੈਦਾ ਹੋਏ ਬੱਚਿਆਂ ਦੀ ਦੇਖਭਾਲ ਅਤੇ ਸਾਂਭ ਸੰਭਾਂਲ ਦੀ ਜਾਣਕਾਰੀ ਦਿੱਤੀ ਗਈ| 

Leave a Reply

Your email address will not be published. Required fields are marked *