ਨਵੇਂ ਤਹਿਸੀਲਦਾਰ ਨੇ ਚਾਰਜ ਸੰਭਾਲਿਆ

ਐਸ. ਏ. ਐਸ ਨਗਰ, 8 ਜੂਨ (ਸ.ਬ.) ਤਹਿਸੀਲ ਐਸ. ਏ. ਐਸ ਨਗਰ ਨਵੇਂ ਤਹਿਸੀਲਦਾਰ ਸ੍ਰੀ ਸੰਜੀਵ ਕੁਮਾਰ ਗੌੜ ਨੇ ਅੱਜ ਆਪਣੀ ਡਿਊਟੀ ਦਾ ਚਾਰਜ ਸੰਭਾਲ ਲਿਆ|
ਇਸ ਮੌਕੇ ਰੈਵੀਨਿਯੂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ. ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨਾਲ ਪਬਲਿਕ ਦੇ ਕੰਮਾਂ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਮੰਗਿਆ| ਇਸ ਮੌਕੇ (ਮੀਤ ਪ੍ਰਧਾਨ) ਬਰਜਿੰਦਰ ਸਿੰਘ, ਜਨਰਲ ਸਕੱਤਰ ਸ. ਬਲਜਿੰਦਰ ਸਿਘ ਸਰਾਂ, ਪ੍ਰੈਸ ਸਕੱਤਰ ਸ. ਹਰਮਿੰਦਰ ਸਿੰਘ ਬੇਦੀ, ਕੈਸ਼ੀਅਰ ਰਜੇਸ਼ ਮੋਹਨ ਸ਼ਰਮਾ, ਸਕੱਤਰ ਅਨੂੰ ਸ਼ਰਮਾ, ਸ੍ਰੀ ਦਵਿੰਦਰ ਕੁਮਾਰ ਗੁਪਤਾ, ਸ. ਰਵਿੰਦਰ ਪਾਲ ਸਿੰਘ ਆਨੰਦ, ਸ. ਹੁਕਮ ਸਿੰਘ ਮੁਲਤਾਨੀ, ਸ੍ਰੀ ਰਕੇਸ਼ ਕੁਮਾਰ ਡੇਵਿਡ, ਸ੍ਰੀ ਵਿਦਿਆ ਸਾਗਰ, ਸ. ਦਲਜੀਤ ਸਿੰਘ ਸਿੱਧੂ, ਸ੍ਰੀ ਵਿਨੋਦ ਵਰਮਾ, ਸ੍ਰੀ ਦਰਸ਼ਨ ਕੁਮਾਰ, ਸ. ਬਰਜਿੰਦਰ ਪਾਲ ਸਿੰਘ ਸੰਧੂ, ਸ. ਹਰਮਿੰਦਰ ਸਿੰਘ ਸਿਆਲ, ਸ. ਗਗਨਦੀਪ ਸਿੰਘ ਐਡਵੋਕੇਟ ਵੀ ਮੌਜੂਦ ਸਨ|

Leave a Reply

Your email address will not be published. Required fields are marked *