ਨਵੇਂ ਸਾਲ ਦੀ ਆਮਦ ਮੌਕੇ ਵਿਸ਼ੇਸ਼ ਸਮਾਗਮ 31 ਦਸੰਬਰ ਨੂੰ

ਐਸ.ਏ.ਐਸ.ਨਗਰ, 30 ਦਸੰਬਰ (ਸ.ਬ) ਸੈਕਟਰ 65-ਏ (ਪਿੰਡ ਕੰਬਾਲੀ) ਸਥਿਤ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਦੇ ਮੁੱਖੀ ਬਾਬਾ ਯਸਪਾਲ ਕੰਬਾਲੀ ਵਾਲਿਆ ਦੀ ਰਹਿਨੁਮਾਈ ਹੇਠ ਨਵੇਂ ਸਾਲ ਦੀ ਆਮਦ ਮੌਕੇ 31 ਦਸੰਬਰ ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ|
ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਛੋਟੇ ਸੰਤ ਅਮਨਦੀਪ ਸਿੰਘ ਅਤੇ ਪ੍ਰਚਾਰਕ ਹਰਭਜਨ ਸਿੰਘ ਭੱਟੀ ਨੇ ਦੱਸਿਆਂ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਾਲ ਦੀ ਆਮਦ ਤੇ ਇਕ ਵਿਸ਼ੇਸ਼ ਸਮਾਗਮ ਦੀ ਸੁਰੂਆਤ ਬਾਬਾ ਯਸ਼ਪਾਲ ਕੰਬਾਲੀ ਵਾਲੇ 31 ਦਸੰਬਰ ਰਾਤ 10 ਵਜੇ ਸਮਾਗਮ ਦੀ ਅਰੰਭਤਾ ਕਰਨਗੇ ਅਤੇ ਆਪਣੇ ਕੀਰਤਨ ਤੇ ਪ੍ਰਵਚਨਾ ਰਾਹੀਂ ਨਿਹਾਲ ਕਰਨਗੇ ਜੋ ਰਾਤ 12:00 ਵਜੇ ਤੱਕ ਜਾਰੀ ਰਹੇਗਾ|

Leave a Reply

Your email address will not be published. Required fields are marked *