ਨਵੇਂ ਸਾਲ ਮੌਕੇ ਲੰਗਰ ਲਗਾਇਆ

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਨਵੇਂ ਸਾਲ ਮੌਕੇ ਕੌਂਸਲਰ ਅਸ਼ੋਕ ਝਾ ਦੀ ਅਗਵਾਈ ਵਿੱਚ ਸ਼ਾਹੀਮਾਜਰਾ ਦੇ ਮੰਦਰ ਸਾਹਮਣੇ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਰਾਮ ਕੁਮਾਰ ਸ਼ਰਮਾ, ਦਰਸ਼ਨ ਸਿੰਘ, ਮਾਨ ਸਿੰਘ, ਰਣਬੀਰ ਸਿੰਘ, ਦਲੀਪ ਸਿੰਘ, ਸੁਲੇਸ਼ ਕੁਮਾਰ, ਪਵਨ ਮਿਸ਼ਰਾ, ਮਹਿਲਾ ਕੀਰਤਨ ਮੰਡਲੀ ਨੇ ਵੀ ਸੇਵਾ ਕੀਤੀ

Leave a Reply

Your email address will not be published. Required fields are marked *