ਨਸ਼ਾ ਛੁਡਾਊ ਕੈਂਪ ਲਗਾਇਆ

ਬਲਂੌਗੀ, 16 ਜਨਵਰੀ (ਪਵਨ ਰਾਵਤ) ਬਲਂੌਗੀ ਪਿੰਡ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਖਰੜ2 ਸ੍ਰੀਮਤੀ ਅਰਵਿੰਦਰ ਕੌਰ ਦੀ ਅਗਵਾਈ ਵਿੱਚ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਛੁਡਾਊ ਕੈਂਪ ਲਗਾਇਆ ਗਿਆ| ਇਸ ਮੌਕੇ ਬਾਲ ਵਿਕਾਸ ਵਿਭਾਗ ਦੀ ਸੁਪਰਵਾਈਜਰ ਅਮਰਜੀਤ ਕੌਰ, ਸਰਪੰਚ ਬਹਾਦਰ ਸਿੰਘ, ਆਂਗਨਵਾੜੀ ਵਰਕਰ ਜਸਪਾਲ ਕੌਰ, ਲਵਲੀ, ਆਸਿਮਾ, ਪਰਮਜੀਤ ਕੌਰ ਤੇ ਹੋਰ ਆਂਗਣਵਾੜੀ ਵਰਕਰ ਤੇ ਹੈਲਪਰ ਮੌਜੂਦ ਸਨ|

Leave a Reply

Your email address will not be published. Required fields are marked *