ਨਾਮਜਦਗੀਆਂ ਦੇ ਤੀਜੇ ਦਿਨ ਵੱਡੀ ਗਿਣਤੀ ਉਮੀਦਵਾਰਾਂ ਨੇ ਭਰੇ ਪਰਚੇ ਮੁਹਾਲੀ ਵਿੱਚ 178 ਅਤੇ ਖਰੜ ਵਿੱਚ 110 ਉਮੀਦਵਾਰਾਂ ਵਲੋਂ ਕਾਗਜ ਦਾਖਿਲ

ਐਸ.ਏ.ਐਸ ਨਗਰ, 2 ਫਰਵਰੀ (ਸ਼ਬy) ਨਗਰ ਨਿਗਮ ਚੋਣਾਂ ਸੰਬੰਧੀ ਨਾਮਜਦਗੀਆਂ ਦਾਖਿਲ ਕਰਨ ਦੇ ਤੀਜੇ ਦਿਨ ਅੱਜ ਕੁਲ 178 ਉਮੀਦਵਾਰਾਂ ਵਲੋਂ ਆਪਣੇ ਕਾਗਜ ਦਾਖਿਲ ਕੀਤੇ ਗਏ ਹਨ। ਇਹਨਾਂ ਵਿੱਚੋਂ 83 ਉਮੀਦਵਾਰਾਂ ਵਲੋਂ ਐਸ ਡੀ ਐਮ ਦਫਤਰ (ਵਾਰਡ ਨੰਬਰ 1 ਤੋਂ 25) ਅਤੇ 95 ਉਮੀਦਵਾਰਾਂ ਵਲੋਂ ਮੰਡੀਕਰਨ ਬੋਰਡ ਦੇ ਦਫਤਰ (ਵਾਰਡ ਨੰਬਰ 26 ਤੋਂ 50) ਵਿੱਚ ਜਾ ਕੇ ਆਪਣੇ ਕਾਗਜ ਦਾਖਿਲ ਕੀਤੇ ਹਨ। ਇਸ ਦੌਰਾਨ ਜਿੱਥੇ ਕਾਂਗਰਸ ਦੇ ਪੂਰੇ 50 ਉਮੀਦਵਾਰਾਂ ਵਲੋਂ ਆਪਣੇ ਕਾਗਜ ਦਾਖਿਲ ਕਰ ਦਿੱਤੇ ਗਏ ਹਨ ਉੱਥੇ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਆਜਾਦ ਉਮੀਦਵਾਰਾਂ ਨੇ ਵੀ ਆਪਣੇ ਕਾਗਜ ਦਾਖਿਲ ਕੀਤੇ ਹਨ।

ਇਸਦੇ ਨਾਲ ਹੀ ਨਗਰ ਨਿਗਮ ਚੋਣਾਂ ਲਈ ਹੁਣ ਤਕ 281 ਉਮੀਦਵਾਰਾਂ ਵਲੋਂ ਆਪਣੇ ਕਾਗਜ ਦਾਖਿਲ ਕੀਤੇ ਜਾ ਚੁੱਕੇ ਹਨ। ਇਹਨਾਂ ਵਿੱਚੋਂ ਵਾਰਡ ਨੰਬਰ 1 ਤੋਂ 25 ਤਕ ਲਈ ( ਐਸ ਡੀ ਐਮ ਦਫਤਰ ਵਿੱਚ) 142 ਉਮੀਦਵਾਰਾਂ ਵਲੋਂ ਕਾਗਜ ਦਾਖਿਲ ਕੀਤੇ ਗਏ ਹਨ ਜਦੋਂਕਿ ਮੰਡੀਕਰਨ ਬੋਰਡ ਵਿੱਚ ਹੁਣ ਤਕ ਕੁਲ 139 ਉਮੀਦਵਾਰਾਂ ਵਲੋਂ ਆਪਣੇ ਕਾਗਜ ਦਾਖਿਲ ਕੀਤੇ ਗਏ ਹਨ।

ਖਰੜ, 2 ਫਰਵਰੀ (੪ਮਿੰਦਰ ਸਿੰਘ) ਖਰੜ ਨਗਰ ਕੌਂਸਲ ਦੀਆਂ ਚੋਣਾਂ ੯ ਲੈ ਕੇ ਨਾਮ੭ਦਗੀ ਭਰਨ ਦੇ ਤੀਜੇ ਦਿਨ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ ਅਤੇ ਅੱਜ 110 ਉਮੀਦਵਾਰਾਂ ਵਲੋਂ ਆਪਣੇ ਕਾਗਜ ਦਾਖਲ ਕੀਤੇ ਗਏ ਹਨ।

ਖਰੜ ਦੇ ਐਸ ਡੀ ਐਮ ਸ੍ਰੀ ਹਿਮਾਂ੪ੂ ਜੈਨ ਨੇ ਦੱਸਿਆ ਕਿ ਖਰੜ ਕੌਂਸਲ ਦੀ ਚੋਣ ਲਈ ਪਹਿਲਾਂ 33 ਉਮੀਦਵਾਰਾਂ ਵਲੋਂ ਕਾਗਜ ਦਾਖਿਲ ਕੀਤੇ ਗਏ ਸਨ ਅਤੇ ਹੁਣ ਇਹਨਾਂ ਉਮੀਦਵਾਰਾਂ ਦੀ ਗਿਣਤੀ 143 ਹੋ ਗਈ ਹੈ। ਉਹਨਾਂ ਕਿਹਾ ਕਿ ਪz੪ਾ੪ਨ ਵਲੋਂ ਇਸ ਦੌਰਾਨ ਚੋਣ ੭ਾਬਤੇ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ ਅਤੇ ਜਿੱਥੇ ਵੀ ਚੋਣ ੭ਾਬਤੇ ਦੀ ਉਲੰਘਣਾ ਦੀ ੪ਿਕਾਇਤ ਮਿਲਦੀ ਹੈ ਉਸ ਦੇ ੫ਿਲਾ੮ ਰਿਪੋਰਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹਨਾਂ ਉਮੀਦਵਾਰਾਂ ਵੱਲੋਂ ਸਰਕਾਰੀ ਪ੍ਰਾਪਰਟੀ ਤੇ ਆਪਣੇ ਬੈਨਰ ਬੋਰਡ ਲਾਏ ਜਾ ਰਹੇ ਹਨ ਉਨ੍ਹਾਂ ੯ ਵੀ ਉਤਾਰਿਆ ਜਾ ਰਿਹਾ ਹੈ ਅਤੇ ਬੈਨਰ ਲਗਾਉਣ ਵਾਲਿਆਂ ੯ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ।

ਇੱਥੇ ੭ਿਕਰਯੋਗ ਹੈ ਕਿ ਉਮੀਦਵਾਰਾਂ ਵੱਲੋਂ ਜਦੋਂ ਐਸਡੀਐਮ ਦ੮ਤਰ ਵਿੱਚ ਕਾਗਜ ਦਾਖਿਲ ਕੀਤੇ ਜਾ ਰਹੇ ਸਨ ਉਸ ਵੇਲੇ ਪੰਜਾਬ ਸਫਾਈ ਮ੭ਦੂਰ ਫੈਡਰੇ੪ਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ੯ ਲੈ ਕੇ ਸਪੀਕਰ ਲਾ ਕੇ ਨਗਰ ਕੌਂਸਲ ੫ਿਲਾ੮ ਜਮਕੇ ਨਾਅਰੇਬਾ੭ੀ ਕੀਤੀ ਗਈ।

Leave a Reply

Your email address will not be published. Required fields are marked *