ਨਾਰਵੇ ਵਿੱਚ ਮਾਤਾ ਪਿਤਾ ਦੀ ਮਦਦ ਲਈ ਅੱਗੇ ਆਈ ਸੁਸ਼ਮਾ ਸਵਰਾਜ

ਨਵੀਂ ਦਿੱਲੀ, 27 ਦਸੰਬਰ (ਸ.ਬ.) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਾਰਵੇ ਵਿੱਚ ਵਸੇ ਇਕ ਭਾਰਤੀ ਪਰਿਵਾਰ ਤੋਂ ਖੋਹੇ ਗਏ ਉਨ੍ਹਾਂ ਦੇ ਪੰਜ ਸਾਲ ਦੇ ਬੱਚੇ ਆਰਿਅਨ ਨੂੰ ਵਾਪਸ ਦਿਵਾਉਣ ਦੀ ਜੋਰਦਾਰ ਵਕਾਲਤ ਕੀਤੀ ਹੈ| ਦਰਅਸਲ ਆਰਿਅਨ ਨੂੰ ਨਾਰਵੇ ਦੇ ਅਧਿਕਾਰੀਆਂ ਨੇ ਉਸ ਦੇ ਮਾਤਾ ਪਿਤਾ ਤੋਂ ਖੋਹ ਲਿਆ ਸੀ| ਕਿਉਂਕਿ ਅਧਿਕਾਰੀਆਂ ਮੁਤਾਬਿਕ ਬੱਚੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ|

Leave a Reply

Your email address will not be published. Required fields are marked *