ਨਿਊਯਾਰਕ ਪੁਲੀਸ ਸਾਬਤ ਸੂਰਤ ਸਿੱਖ ਅਫਸਰਾਂ ਲਈ ਨਿਯਮਾਂ ਵਿੱਚ ਦੇਵੇਗੀ ਢਿੱਲ

ਨਿਊਯਾਰਕ, 29 ਦਸੰਬਰ  (ਸ.ਬ.) ਹੋਰ ਘੱਟ ਗਿਣਤੀਆਂ ਤੇ ਸਾਬਤ ਸੂਰਤ ਸਿੱਖ ਅਫਸਰਾਂ ਨੂੰ ਨਿਊਯਾਰਕ ਪੁਲੀਸ ਬਲ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨ ਲਈ ਨਿਊਯਾਰਕ ਪੁਲੀਸ ਵਿਭਾਗ ਆਪਣੀ ਯੂਨੀਫਾਰਮ ਨੀਤੀ ਵਿੱਚ ਢਿੱਲ ਦੇਵੇਗੀ| ਇਸ ਨਾਲ ਸਾਬਤ ਸੂਰਤ ਸਿੱਖ ਅਫਸਰਾਂ ਨੂੰ ਨਿਊਯਾਰਕ ਪੁਲੀਸ ਬਲ ਵਿੱਚ ਸੇਵਾਵਾਂ ਦੇਣ ਦੀ ਇਜਾਜ਼ਤ ਮਿਲ ਜਾਵੇਗੀ| ਇਸ ਸਬੰਧੀ ਨਿਊਯਾਰਕ ਪੁਲੀਸ ਦੇ ਕਮਿਸ਼ਨਰ ਜੇਮਸ ਓ ਨੀਲ ਨੇ ਐਲਾਨ ਕੀਤਾ ਹੈ|

Leave a Reply

Your email address will not be published. Required fields are marked *