ਨਿਊ ਕੈਲੇਡੋਨੀਆ ਵਿਚ ਭੂਚਾਲ ਦੇ ਝਟਕੇ

ਵਾਸ਼ਿੰਗਟਨ, 20 ਨਵੰਬਰ (ਸ.ਬ.) ਦੱਖਣ ਪ੍ਰਸ਼ਾਂਤ ਖੇਤਰ ਵਿੱਚ ਨਿਊ ਕੈਲੇਡੋਨੀਆ ਵਿੱਚ ਅੱਜ 7.3 ਗਤੀ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਅਮਰੀਕਾ ਭੂਵਿਗਿਆਨਿਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਲਾਇਲਟੀ ਆਇਸਲੈਂਡ ਦੇ ਉੱਤਰ ਪੂਰਬ ਦੇ ਤੋਂ 68 ਕਿ. ਮੀ. ਦੀ ਦੂਰੀ ਤੇ ਕੇਂਦਰਤ ਸੀ ਅਤੇ ਇਹ ਜ਼ਮੀਨ ਤੋਂ 25 ਕਿ.ਮੀ. ਦੀ ਡੂੰਘਾਈ ਵਿੱਚ ਸਥਿਤ ਸੀ| ਨਿਊਕੈਲੇਡੋਨੀਆ ਇਕ ਫਰਾਂਸੀਸੀ ਖੇਤਰ ਹੈ ਜੋ ਕਿ ਟਾਪੂਆਂ ਦੀ ਇਕ ਲੜੀ ਤੋਂ ਬਣਿਆ ਹੈ|

Leave a Reply

Your email address will not be published. Required fields are marked *