ਨਿਰਜਲਾ ਏਕਾਦਸ਼ੀ ਮੌਕੇ ਛਬੀਲ ਲਗਾਈ

ਐਸ ਏ ਐਸ ਨਗਰ, 25 ਜੂਨ (ਸ.ਬ.) ਨਿਰਜਲਾ ਇਕਾਦਸ਼ੀ ਦੇ ਮੌਕੇ ਤੇ ਪ੍ਰਾਚੀਨ ਸ਼ਿਵ ਸ਼ਕਤੀ ਮੰਦਰ ਫੇਜ਼ 9 ਮੁਹਾਲੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ| ਛਬੀਲ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕੀਤਾ|
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਰਿਸ਼ਵ ਜੈਨ, ਚੇਅਰਮੈਨ ਤਿਰਲੋਚਨ ਸਿੰਘ, ਸਕੱਤਰ ਵਿਜੈ ਸ਼ੰਕਰ ਤਿਵਾੜੀ, ਖਜਾਨਚੀ ਰਾਜ ਨਾਥ, ਕੁਲਜੀਤ ਸਿੰਘ ਔਲਖ, ਕੌਂਸਲਰ ਜਸਬੀਰ ਸਿੰਘ, ਕੌਂਸਲਰ ਰਾਜ ਰਾਣੀ, ਜਗਮੀਤ ਸਿੰਘ, ਇੰਦਰਜੀਤ ਸਿੰਘ, ਮੋਹਕਮ ਸਿੰਘ, ਗੁਰਵੰਤ ਸਿੰਘ, ਹੈਪੀ, ਆਰ ਪੀ ਸਿੰਘ, ਜਰਨੈਲ ਸਿੰਘ, ਹਰਬੰਸ ਸਿੰਘ, ਅਸ਼ੋਕ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *