ਨੇਚਰਪੈਥੀ ਨੂੰ ਕਰੋਨਾ ਵਾਇਰਸ ਦੇ ਇਲਾਜ ਲਈ ਆਗਿਆ ਦੇਣ ਦੀ ਮੰਗ


ਐਸ J ੇਐਸ ਨਗਰ, 29 ਅਕਤੂਬਰ (ਸ.ਬ.) ਨੇਚਰ ਕਿਉਰ ਐਂਡ                  ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਰਜਿੰਦਰਪਾਲ ਗੋਇਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨੇਚਰਪੈਥੀ ਨੂੰ ਕਰੋਨਾ ਵਾਇਰਸ ਦੇ ਇਲਾਜ ਲਈ ਆਗਿਆ ਦਿੱਤੀ ਜਾਵੇ| 
ਉਹਨਾਂ ਲਿਖਿਆ ਹੈ ਕਿ ਇਸ ਇਲਾਜ ਵਿਧੀ ਰਾਹੀਂ ਕਰੋਨਾ ਵਾਇਰਸ ਨੂੰ ਸਿਰਫ ਰੋਕਿਆ ਹੀ ਨਹੀਂ ਜਾ ਸਕਦਾ ਸਗੋਂ ਮਰੀਜ਼ ਦਾ ਇਲਾਜ ਵੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ| ਉਨ੍ਹਾਂ ਲਿਖਿਆ ਹੈ ਨੇਚਰਪੈਥੀ ਵਾਇਰਸ ਨੂੰ ਸਮੇਂ ਸਿਰ ਅਤੇ ਬਹੁਤ ਹੀ ਸਸਤੇ ਵਿੱਚ ਰੋਕ ਕੇ ਖਤਮ ਕਰ ਸਕਦੀ ਹੈ|

Leave a Reply

Your email address will not be published. Required fields are marked *